Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005388594
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 10th (Old Book), Lesson No. 4 (Basics of HTML-II)

ਪਾਠ - 4
ਬੇਸਿਕਸ ਆਫ ਐੱਚ. ਟੀ. ਐੱਮ. ਐੱਲ - 2

ਅਭਿਆਸ (Exercise)


  1. ਟੇਬਲ ਸੂਚਨਾ ਨੂੰ ਸਾਂਭ ਕੇ ਰੱਖਦੇ ਹਨ ਤੇ ਇਹ ਰੋਅਜ਼ ਅਤੇ .......... ਤੋਂ ਮਿਲ ਕੇ ਬਣਦੇ ਹਨ।
  2. ਉੱਤਰ:- ਕਾਲਮਜ਼
  3. ................ ਸੈੱਲਾਂ ਵਿਚਲੀ ਖਾਲੀ ਥਾਂ ਬਦਲ ਦਿੰਦੀ ਹੈ।
  4. ਉੱਤਰ:- ਸੈੱਲ-ਸਪੇਸਿੰਗ (Cellspacing)
  5. ............ ਟੈਕਸਟ ਅਤੇ ਸੈੱਲ ਬਾਰਡਰ ਵਿਚਲੀ ਖਾਲੀ ਥਾਂ ਬਦਲ ਦਿੰਦੀ ਹੈ।
  6. ਉੱਤਰ:- ਸੈੱਲ-ਪੈਡਿੰਗ (Cellpadding)
  7. ਟੇਬਲ ਦਾ ਹੈਡਿੰਗ ਲਿਖਣ ਲਈ ........... ਟੈਗ ਵਰਤਿਆ ਜਾਂਦਾ ਹੈ।
  8. ਉੱਤਰ:- <TH>
  9. ਬ੍ਰਾਊਜ਼ਰ ਜਿਹੜੇ ਟੈਕਸਟ ਨੂੰ ਉਭਾਰ (highlight) ਕੇ ਨੀਲੇ ਰੰਗ ਵਿੱਚ ਦਿਖਾਊਂਦਾ ਹੈ, ਨੂੰ ............. ਕਿਹਾ ਜਾਂਦਾ ਹੈ।
  10. ਉੱਤਰ:- ਹਾਈਪਰ ਲਿੰਕ
  11. ਟੇਬਲ ਦਾ ਕਲਰ ਬਦਲਣ ਲਈ .............. ਐਟਰੀਬਿਊਟ ਵਰਤਿਆ ਜਾਂਦਾ ਹੈ।
  12. ਉੱਤਰ:- bgcolor
  13. ਸੈੱਲਜ਼ ਵਿਚਲੀ ਸਪੇਸਿੰਗ ਬਦਲਣ ਲਈ .............. ਐਟਰੀਬਿਊਟ ਵਰਤਿਆ ਜਾਂਦਾ ਹੈ।
  14. ਉੱਤਰ:- ਸੈੱਲ-ਸਪੇਸਿੰਗ (Cellspacing)
  15. ................. ਦੀ ਵਰਤੋਂ ਸੈੱਲ ਦੀ ਚੌੜਾਈ ਵਧਾਊਣ ਲਈ ਕੀਤੀ ਜਾਂਦੀ ਹੈ।
  16. ਉੱਤਰ:- ਕਾਲਸਪੈਨ (Colspan)
  17. ਬ੍ਰਾਊਜ਼ਰ ਹਾਇਪਰਲਿੰਕ ਨੂੰ .............. ਰੰਗ ਵਿੱਚ ਪ੍ਰਦਰਸ਼ਿਤ ਕਰਦਾ ਹੈ।
  18. ਉੱਤਰ:- ਨੀਲੇ
  19. ਇਕੋ ਡਾਕੂਮੈਂਟ ਵਿੱਚ ਕਿਸੇ ਦੂਸਰੇ ਭਾਗ ਉੱਤੇ ਜਾਣ ਲਈ ............. ਦੀ ਵਰਤੋਂ ਕੀਤੀ ਜਾਂਦੀ ਹੈ।
  20. ਉੱਤਰ:- ਐਂਕਰ ਟੈਗ

SmartStudies.in © 2012-2023